ਸਿਰਫ਼ 3 ਦਿਨਾਂ ਵਿੱਚ ਪੱਥਰੀ ਨੂੰ ਬਾਹਰ ਕੱਢ ਕੇ ਮਾਰੇਗਾ ਇਹ ਘਰੇਲੂ ਨੁਸਖਾ

0
599
views

ਸਭ ਤੋਂ ਪਹਿਲਾਂ ਪਰਹੇਜ !  ਦੋਸਤੋ ਜਿਸ ਦੇ ਵੀ ਸਰੀਰ ਵਿਚ ਪਥਰੀ ਹੈ ਉਹ ਚੂਨਾ ਕਦੇ ਨਾ ਖਾਣ ! (ਬਹੁਤ ਲੋਕ ਪਾਣ ਵਿਚ ਪਾ ਕੇ ਖਾ ਜਾਂਦੇ ਹਨ ) ਕਿਉਕਿ ਪਥਰੀ ਹੋਣ ਦਾ ਮੁੱਖ ਕਾਰਨ ਤੁਹਾਡੇ ਸਰੀਰ ਵਿਚ ਜਿਆਦਾ ਕੈਲਸ਼ੀਅਮ ਦਾ ਹੋਣਾ ਹੈ |ਮਤਲਬ ਹੈ ਕਿ ਜਿੰਨਾਂ ਦੇ ਸਰੀਰ ਵਿਚ ਪਥਰੀ ਹੈ ਉਹਨਾ ਦੇ ਸਰੀਰ ਵਿਚ ਬਹੁਤ ਜਿਆਦਾ ਮਾਤਰਾ ਵਿਚ ਕੈਲਸ਼ੀਅਮ ਹੈ ਤੇ ਉਹ ਪਚ ਨਹੀਂ ਰਿਹਾ ਉਹ ਅਲੱਗ ਗੱਲ ਹੈ |

ਇਸ ਲਈ ਤੁਸੀਂ ਚੂਨਾ ਬੰਦ ਕਰ ਦਵੋ ,”ਪਖਾਨਬੇਦ” ਨਾਂ ਦਾ ਇੱਕ ਪੌਦਾ ਹੁੰਦਾ ਹੈ ਤੇ ਕੁੱਝ ਲੋਕ ਉਸਨੂੰ ਪੱਥਰ ਚੱਟ ਵੀ ਕਹਿੰਦੇ ਹਨ |ਉਸਦੇ 10 ਪੱਤਿਆਂ ਨੂੰ ਇੱਕ ਤੋਂ ਢੇਢ ਗਿਲਾਸ ਪਾਣੀ ਵਿਚ ਉਬਾਲ ਕੇ ਕਾੜਾ ਬਣਾ ਲਵੋ |ਮਤਲਬ 7 ਤੋਂ 15 ਦਿਨ ਵਿਚ ਤੁਹਾਡੀ ਪੱਥਰੀ
ਬਿਲਕੁਲ ਅਤੇ ਕਈ ਵਾਰ ਤਾਂ ਇਸ ਤੋਂ ਜਲਦੀ ਵੀ ਹੋ ਸਕਦੀ ਹੈ ਅਤੇ ਦਿਨ ਵਿਚ ਤੁਸੀਂ ਤਿੰਨ ਵਾਰ 3 ਪੱਤੇ ਵੈਸੇ ਵੀ ਖਾ ਸਕਦੇ ਹੋ |

ਹੋਮੋਪੈਥੀ ਇਲਾਜ…….
ਹੋਮੋਪੈਥੀ ਵਿਚ ਇਕ ਦਵਾ ਹੈ ਅਤੇ ਉਹ ਤੁਹਾਨੂੰ ਕਿਸੇ ਵੀ ਹੋਮੋਪੈਥੀ ਦੇ ਦੁਕਾਨ ਤੋਂ ਮਿਲ ਜਾਵੇਗੀ ਉਸਦਾ ਨਾਮ ਹੈ BERBERIS VULGARIS ਇਸ ਦਵਾ ਦੇ ਅੱਗੇ ਤੁਸੀਂ ਲਿਖਣਾ ਹੈ MOTHER TINCHER ! ਇਹ ਉਸਦੀ ਪੋਟੈਂਸੀ ਹੈ |ਉਹ ਦੁਕਾਨ ਵਾਲਾ ਸਮਝ ਜਾਵੇਗਾ ਇਹ ਦਵਾ ਹੋਮੋਪੈਥੀ ਵਾਲੀ ਦੁਕਾਨ ਤੋਂ ਲੈ ਆਓ (SBL ਕੰਪਨੀ ਦੀ ਜਿਆਦਾ ਅਸਰ ਕਰਦੀ ਹੈ )ਇਹ ਦਵਾ BERBERIS VULGARIS ਵੀ ਪੱਥਰ ਚੱਟ ਦੇ ਪੌਦੇ ਤੋਂ ਬਣੀ ਹੈ ਬਸ ਫਰਕ ਸਿਰਫ਼ ਇੰਨਾ ਹੈ ਕਿ ਇਹ dilutions form ਵਿਚ ਹੈ ਪੱਥਰ ਚੱਟ ਦਾ ਪੌਦੇ ਦਾ botanical name BERBERIS VULGARIS ਹੁੰਦਾ ਹੈ |


ਇਸ ਦਵਾ ਦੀਆਂ 10-15 ਬੂੰਦਾਂ ਨੂੰ ਇੱਕ ਚੌਥਾਈ (1/4) ਕੱਪ ਗੁਣਗੁਨੇ ਪਾਣੀ ਵਿਚ ਮਿਲਾ ਕੇ ਚਾਰ ਵਾਰ (ਸਵੇਰੇ,ਦੁਪਹਿਰ,ਸ਼ਾਮ,ਰਾਤ) ਨੂੰ ਲੈਣਾ ਹੈ |ਚਾਰ ਵਾਰ ਥੋੜੇ ਤੋਂ ਥੋੜਾ ਅਤੇ ਜਿਆਦਾ ਤੋਂ ਜਿਆਦਾ |ਇਸਨੂੰ ਲਗਾਤਾਰ ਇਕ ਤੋਂ ਢੇਢ ਮਹੀਨੇ ਤੱਕ ਲੈਣਾ ਹੈ ਕਦੇ-ਕਦੇ ਦੋ ਮਹੀਨੇ ਵੀ ਲੱਗ ਜਾਂਦੇ ਹਨ |ਇਸ ਨਾਲ ਜਿੰਨੇ ਵੀ ਸਟੋਨ ਹਨ ਭਾਵੇਂ ਕਿਤੇ ਵੀ ਹੋਣ gall bladder ਵਿਚ ਹੋਣ ਜਾਂ ਫਿਰ ਕਿਡਨੀ ਵਿਚ ਹੋਣ ਜਾਂ ਫਿਰ ਮੂਤਰ ਵਿੰਡ ਵਿਚ ਹੋਣ ਸਾਰਿਆਂ ਨੂੰ ਪਿਗਲਾਕੇ ਬਾਹਰ ਕੱਢ ਦਿੰਦੀ ਹੈ |

ਸਾਡੇ ਕੋਲ 99% ਕੇਸ ਅਜਿਹੇ ਹਨ ਜਿੰਨਾ ਵਿਚ ਦੋ ਮਹੀਨਿਆਂ ਵਿਚ ਹੀ ਪਥਰੀ ਬਾਹਰ ਨਿਕਲਗਈ ਹੈ ਕਦੇ-ਕਦੇ ਹੋ ਸਕਦਾ ਹੈ ਕਿ ਤਿੰਨ ਮਹੀਨੇ ਵੀ ਲੱਗ ਜਾਣ ਤਾਂ ਤੁਸੀਂ ਦੋ ਮਹੀਨਿਆਂ ਬਾਅਦ ਹੀ ਸੋਨੋਗ੍ਰਾਫੀ ਕਰਵਾ ਲਵੋ ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿੰਨੀ ਪਥਰੀ ਰਹਿੰਦੀ ਹੈ ਅਤੇ ਕਿੰਨੀ ਨਿਕਲ ਗਈ ਹੈ ਜੇਕਰ ਥੋੜੀ ਰਹਿ ਵੀ ਗਈ ਹੈ ਤਾਂ ਇਸ ਦਵਾ ਨੂੰ ਥੋੜੇ ਦਿਨ ਹੋਰ ਲੈ ਲਵੋ ਇਸ ਦਵਾ ਦਾ ਕੋਈ ਵੀ ਸਾਇਡ ਇਫ਼ੈਕਟ ਨਹੀਂ ਹੈ |

 

ਇਸ ਦਵਾ ਨਾਲ ਪਿੱਤੇ ਦੀ ਪਥਰੀ ਵੀ ਠੀਕ ਹੋ ਜਾਂਦੀ ਹੈ ਜਿਸ ਨੂੰ ਬਹੁਤ ਡਾਕਟਰ ਪਿੱਤੇ ਦਾ ਕੈਸਰ ਬੋਲ ਦਿੰਦੇ ਹਨ ਜੇਕਰ ਇਹ ਪਥਰੀ ਇੱਕ ਵਾਰ ਨਿਕਲ ਗਈ ਤਾਂ ਦੁਬਾਰਾ ਪੈਦਾ ਨਹੀਂ ਹੋਵੇਗੀ ਕਿਉਕਿ ਕਈ ਲੋਕਾਂ ਦੇ ਪਥਰੀ ਬਾਹਰ
ਨਿਕਲ ਕੇ ਦੁਬਾਰਾ ਪੈਦਾ ਹੋ ਜਾਂਦੀ ਹੈ ਜੇਕਰ ਤੁਹਾਡੇ ਫਿਰ ਵੀ ਦੁਬਾਰਾ ਪੈਦਾ ਹੁੰਦੀ ਹੈ ਤਾਂ ਇਸ ਲਈ ਹੋਮੋਪੈਥੀ ਵਿਚ ਇਕ CHINA 1000 ਦਵਾ ਹੁੰਦੀ ਹੈਇਸ ਦਵਾ ਨੂੰ ਤੁਸੀਂ ਇਕ ਹੀ ਦਿਨ ਵਿਚ ਸਵੇਰੇ,ਦੁਪਹਿਰੇ,ਸ਼ਾਮ ਨੂੰ ਦੋ-ਦੋ ਬੂੰਦਾਂ ਜੀਭ ਥੱਲੇ ਰੱਖਣਾ ਹੈ |ਸਿਰਫ਼ ਇਕ ਹੀ ਦਿਨ ਵਿਚ ਤਿੰਨ ਵਾਰ ਇਸਤੇਮਾਲ ਕਰੋ ਫਿਰ ਜਿੰਦਗੀ ਵਿਚ ਕਦੇ ਪਥਰੀ ਪੈਦਾ ਨਹੀਂ ਹੋਵੇਗੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੈ ਤਾਂ ਸ਼ੇਅਰ ਅਤੇ ਲਾਇਕ ਜਰੂਰ ਕਰੋ |

LEAVE A REPLY

Please enter your comment!
Please enter your name here