ਛੋਟੇ ਜਿਹੇ ਅਨਾਰ ਦੇ ਇੰਨੇ ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ

0
489
views

ਅਨਾਰ ਨੂੰ ਸਿਹਤ ਦੀ ਤੰਦਰੁਸਤੀ ਲਈ ਖਾਸ ਮੰਨਿਆਂ ਜਾਂਦਾ ਹੈ |ਅਨਾਰ ਨੂੰ ਸਿਹਤ ਦਾ ਖਜਾਨਾ ਵੀ ਕਿਹਾ ਜਾਂਦਾ ਹੈ |ਕਿਸੇ ਵੀ ਡਿਸ਼ ਦੀ ਰੌਨਕ ਵਧਾਉਣੀ ਹੈ ਜਾਂ ਆਪਣੇ ਚਿਹਰੇ ਦੀ ਇਸਦਾ ਇਸਤੇਮਾਲ ਅਕਸਰ ਹੀ ਕੀਤਾ ਜਾਂਦਾ ਹੈ |ਸਵਾਦਿਸ਼ਟ ਹੋਣ ਨਾਲ-ਨਾਲ ਅਨਾਰ ਬੇਹਦ ਗੁਨਾਕਰੀ ਹੈ ਤਾਂ ਆਓ ਅੱਜ ਅਸੀਂ ਜਾਣਦੇ ਹਾਂ ਇਸ ਫ਼ਲ ਦੇ ਗੁਣਕਾਰੀ ਫਾਇਦਿਆਂ ਬਾਰੇ……………..

1 -ਇਸ ਵਿਚ ਭਰਪੂਰ ਮਾਤਰਾ ਵਿਚ ਫਾਇਬਰ ਹੁੰਦਾ ਹੈ |ਇਸ ਲਈ ਇਹ ਸਾਡੀ ਪਾਚਣ ਕਿਰਿਆਂ ਨੂੰ ਦਰੁਸਤ ਰੱਖਦਾ ਹੈ ਅਤੇ ਨਾਲ ਹੀ ਪੇਟ ਸੰਬੰਧੀ ਬਿਮਾਰੀ ਤੋਂ ਬਚਾਅ ਕਰਦਾ ਹੈ |

2 -ਅਨਾਰ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਕੈਂਸਰ ਤੋਂ ਸਾਡੇ ਸਰੀਰ ਨੂੰ ਬਚਾਉਂਦੇ ਹਨ |ਖਾਸ ਤੌਰ ਤੇ ਬ੍ਰੇਸਟ ਕੈਂਸਰ ,ਪ੍ਰੋਸਟੇਟ ਕੈਂਸਰ ਅਤੇ ਫੇਫੜਿਆਂ ਦੇ ਕੈਂਸਰ ਵਿਚ ਅਨਾਰ ਦੇ ਜੂਸ ਦਾ ਸੇਵਨ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ |

3 -ਵਿਟਾਮਿਨ C ਅਤੇ ਐਂਟੀ-ਆੱਕਸੀਡੈਂਟ ਤੱਤਾਂ ਨਾਲ ਭਰਪੂਰ ਇਹ ਫਲ ਸਾਡੇ ਸਰੀਰ ਦੇ ਇੰਮਯੂਨ ਸਿਸਟਮ ਨੂੰ ਮਜਬੂਤ ਬਣਾਉਂਦਾ ਹੈ | ਐਂਟੀ-ਆੱਕਸੀਡੈਂਟ ਤੱਤ ਜਿਆਦਾ ਹੋਣ ਕਾਰਨ ਇਹ ਖਰਾਬ ਕੋਲੇਸਟਰੋਲ ਨੂੰ ਵਧਣ ਤੋਂ ਸ਼ੁਰੁਆਤੀ ਦੌਰ ਵਿਚ ਹੀ ਰੋਕ ਦਿੰਦਾ ਹੈ |

4 -ਇਸ ਵਿਚ ਫੋਲਿਕ ਐਸਿਡ ਵੀ ਹੁੰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਅਤੇ ਅਨੀਮੀਆਂ ਦਾ ਖਤਰਾ ਘੱਟ ਹੁੰਦਾ ਹੈ |ਹਿਮੋਗਲੋਬਿਨ ਦੀ ਕਮੀ ਵਿਚ ਅਨਾਰ ਦੇ ਸੇਵਨ ਬਹੁਤ ਵਧੀਆ ਮੰਨਿਆਂ ਜਾਂਦਾ ਹੈ ਪਰ ਸ਼ੂਗਰ ਦੇ ਰੋਗੀ ਇਸਦਾ ਸੇਵਨ ਨਾ ਕਰਨ |

5 -ਅਨਾਰ ਦਾ ਸੇਵਨ ਸਰੀਰ ਨਾਲ ਖੂਨ ਦਾ ਪ੍ਰਵਾਹ ਠੀਕ ਤਰਾਂ ਨਾਲ ਹੁੰਦਾ ਹੈ |ਇਹ ਹਰਟ ਅਟੈਕ ਅਤੇ ਸਟਰੋਕ ਤੋਂ ਵੀ ਬਚਾਅ ਕਰਦਾ ਹੈ |

6 -ਅਨਾਰ ਦਾ ਜੂਸ ਖੂਨ ਨੂੰ ਪਤਲਾ ਬਣਾਉਣ ਦੀ ਵਿਸ਼ੇਸ਼ਤਾ ਰੱਖਦਾ ਹੈ ਜਿਸ ਨਾਲ ਖੂਨ ਦੇ ਸਰੀਰ ਵਿਚ ਥੱਕੇ ਨਹੀਂ ਬਣਦੇ |

7 -ਇਹ ਸਟਰੇਸ ਲੈਵਲ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੰਦਾ ਹੈ |ਡਿਪਰੇਸ਼ਨ ਵਿਚ ਵੀ ਇਸਦੇ ਸੇਵਨ ਦਾ ਸੁਝਾਅ ਦਿੱਤਾ ਜਾਂਦਾ ਹੈ |

Young businesswoman has splitting headache pain migraine

8 -ਇਹ ਫਲ ਦਿਮਾਗ ਲਈ ਬਹੁਤ ਵਧੀਆ ਹੁੰਦਾ ਹੈ |ਇਸਦੇ ਸੇਵਨ ਨਾਲ ਅਲਜਾਈਮਰ ਜਿਹੀਆਂ ਬਿਮਾਰੀਆਂ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ |

9 -ਇਹ ਸਾਡੇ ਦੰਦਾਂ ਨੂੰ ਸਵਸਥ ਅਤੇ ਮਜਬੂਤ ਬਣਾਉਣ ਦੇ ਨਾਲ-ਨਾਲ ਮੂੰਹ ਦੀ ਬਦਬੂ ਨੂੰ ਵੀ ਦੂਰ ਕਰਦਾ ਹੈ |

10 -ਗਰਭਵਤੀ ਇਸਤਰੀਆਂ ਨੂੰ ਅਨਾਰ ਦਾ ਜੂਸ ਪੀਨਾ ਚਾਹੀਦਾ ਹੈ |ਇਹ ਗਰਭ ਸ਼ਿਸ਼ੂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ |ਗਰਭ ਅਵਸਥਾ ਵਿਚ ਇਸਦੇ ਨਿਯਮਿਤ ਸੇਵਨ ਨਾਲ ਜਨਮ ਦੇ ਬਾਅਦ ਬੱਚੇ ਨੂੰ ਵਜਨ ਸੰਬੰਧੀ ਕੋਈ ਦਿੱਕਤ ਨਹੀਂ ਹੁੰਦੀ |

11 -ਜੇਕਰ ਨੁਯ੍ਮਿਤ ਰੂਪ ਨਾਲ ਇਸਦੇ ਜੂਸ ਦਾ ਸੇਵਨ ਕੀਤਾ ਜਾਵੇ ਤਾਂ ਸਾਡੀ ਤਵਚਾ ਚਮਕਦਾਰ ਬਣੀ ਰਹਿੰਦੀ ਹੈ ਅਤੇ ਨਾਲ ਹੀ ਇਹ ਝੁਰੜੀਆਂ ਦੀ ਸਮੱਸਿਆ ਤੋਂ ਵੀ ਤਵਚਾ ਦਾ ਬਚਾਅ ਕਰਦਾ ਹੈ |

LEAVE A REPLY

Please enter your comment!
Please enter your name here