ਹੈਰਾਨ ਰਹਿ ਜਾਓਗੇ ਗੁਨਗਨੇ ਪਾਣੀ ਵਿੱਚ ਕਾਲਾ ਨਮਕ ਪਾ ਕੇ ਪੀਣ ਦੇ ਫਾਇਦੇ ਦੇਖ ਕੇ

0
392
views

ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਤਰਾਂ ਦੇ ਤਰੀਕੇ ਅਪਣਾਉਂਦੇ ਹੋਵੋਗੇ ਅਤੇ ਬਿਮਾਰੀ ਤੁਹਾਡੇ ਸਰੀਰ ਵਿਚ ਇਕਦਮ ਘਰ ਬਣਾ ਲੈਦੀ ਹੈ |ਜੇਕਰ ਤੁਹਾਡੀ ਸਥਿਤੀ ਇਸ ਨਾਲ ਮੇਲ ਖਾਂਦੀ ਹੈ ਤਾਂ ਤੁਹਾਨੂੰ ਇਹ ਲੇਖ ਜਰੂਰ ਪੜਨਾ ਚਾਹੀਦਾ ਹੈ ਕਿਉਕਿ ਇਸ ਲੇਖ ਵਿਚ ਇੱਕ ਚੁਟਕੀ ਕਾਲੇ ਨਮਕ ਨਾਲ ਸਾਡੀਆਂ ਕਈ ਤਰਾਂ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ ਤਰੀਕਾ ਦੱਸਿਆ ਗਿਆ ਹੈ |

ਇਸ ਤਰਾਂ ਪੀਓ ਪਾਣੀ……
-ਸਾਰੀਆਂ ਸਮੱਸਿਆਂਵਾਂ ਤੋਂ ਛੁਕਾਰਾ ਪਾਉਣ ਲਈ ਤੁਹਾਨੂੰ ਕਾਲੇ ਨਮਕ ਦਾ ਪਾਣੀ ਪੀਣਾ ਹੈ |
-ਇਸ ਤੋਂ ਇਲਾਵਾ ਸਵੇਰੇ ਇਕ ਗਿਲਾਸ ਪਾਣੀ ਗਰਮ ਕਰ ਲਵੋ |
-ਉਸ ਵਿਚ 1/3 ਛੋਟਾ ਚਮਚ ਕਾਲਾ ਨਮਕ ਘੋਲ ਲਵੋ |
-ਹੁਣ ਇਸ ਘੋਲ ਨੂੰ ਖਾਲੀ ਪੇਟ ਪੀ ਲਵੋ |
-ਇਸ ਨਾਲ ਪੇਟ ਪੂਰੀ ਤਰਾਂ ਸਾਫ਼ ਹੋ ਜਾਵੇਗਾ ਅਤੇ ਪਾਚਣ ਤੰਤਰ ਪੂਰੀ ਦੇਰ ਤੱਕ ਵਧੀਆ ਕੰਮ ਕਰੇਗੀ |
-ਰੋਜ਼ਾਨਾ ਸਵੇਰੇ ਇਸ ਤਰਾਂ ਹੀ ਪਾਣੀ ਪੀਓ |

ਬੌਡੀ ਕਰਦਾ ਹੈ ਡਿਟਾੱਕਸ…….
ਕਾਲਾ ਨਮਕ ਬੌਡੀ ਨੂੰ ਡਿਟਾੱਕਸ ਕਰਨ ਵਿਚ ਕੰਮ ਆਉਂਦਾ ਹੈ ਗੁਣਗੁਨੇ ਪਾਣੀ ਵਿਚ ਇੱਕ ਚਮਚ ਕਾਲਾ ਨਮਕ ਮਿਲਾ ਕੇ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਣ ਨਾਲ ਪੂਰੀ ਬੌਡੀ ਡਿਟਾੱਕਸ ਹੋ ਜਾਂਦੀ ਹੈ |ਕਾਲੇ ਨਮਕ ਦਾ ਪਾਣੀ ਸਰੀਰ ਵਿਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢ ਦਿੰਦਾ ਹੈ ਅਤੇ ਨਾਲ ਹੀ ਇਹ ਸਰੀਰ ਵਿਚ ਮੌਜੂਦ ਖਤਰਨਾਕ ਬੈਕਟੀਰੀਆ ਦਾ ਨਾਸ਼ ਵੀ ਕਰ ਦਿੰਦਾ ਹੈ ਇਸ ਨਾਲ ਸ਼ੂਗਰ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਅਤੇ ਪੇਟ ਵੀ ਸਾਫ਼ ਰਹਿੰਦਾ ਹੈ |

ਚਮੜੀ ਦੀਆਂ ਸਮੱਸਿਆਵਾਂ…………
ਗਰਮੀ ਹੋਵੇ ਜਾਂ ਸਰਦੀ ਬਦਲਦੇ ਮੌਸਮ ਦਾ ਸਭ ਤੋਂ ਜਿਆਦਾ ਅਸਰ ਪਹਿਲਾਂ ਚਮੜੀ ਉੱਪਰ ਪੈਦਾ ਹੈ ਇਸ ਤੋਂ ਇਲਾਵਾ ਅੱਜ-ਕੱਲ ਵੱਧ ਰਹੇ ਪ੍ਰਦੂਸ਼ਣ ਦਾ ਅਸਰ ਵੀ ਪਹਿਲਾਂ ਚਿਹਰੇ ਉੱਪਰ ਹੀ ਪੈਦਾ ਹੈ ਇਸ ਵਿਚ ਚਿਹਰੇ ਤੇ ਦਾਗਾਂ ਦੀ ਸਮੱਸਿਆ ਲੋਕਾਂ ਨੂੰ ਬਹੁਤ ਰਹਿੰਦੀ ਹੈ ਇੰਨਾ ਦਾਗਾਂ ਤੋਂ ਬਚਣ ਲਈ ਬਿਊਟੀ ਪ੍ਰੋਡਕਟਾਂ ਦੇ ਇਸਤੇਮਾਲ ਤੋਂ ਇਲਾਵਾ ਰੋਜਾਨਾ ਸਵੇਰੇ ਕਾਲੇ ਨਮਕ ਦਾ ਪਾਣੀ ਪੀਓ |ਕਾਲੇ ਨਮਕ ਵਿਚ ਕਰੋਮੀਅਮ ਹੁੰਦਾ ਹੈ ਜੋ ਤਵਚਾ ਉੱਪਰੋਂ ਦਾਗਾਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਇਸ ਤੋਂ ਇਲਾਵਾ ਕਾਲੇ ਨਮਕ ਦਾ ਪਾਣੀ ਇਕਜਮਾਂ ਅਤੇ ਰੇਸ਼ਿਆਂ ਦੀ ਸਮੱਸਿਆ ਵਿਚ ਵੀ ਲਾਭਦਾਇਕ ਹੈ |ਰੋਜ ਸਵੇਰੇ ਕਾਲੇ ਨਮਕ ਦਾ ਪਾਣੀ ਪੀਣ ਨਾਲ ਤਵਚਾ ਸਾਫ਼ ਅਤੇ ਕੋਮਲ ਰਹਿੰਦੀ ਹੈ |

ਆਂਦਰਾਂ ਦੀ ਸਮੱਸਿਆ ਦੂਰ ਕਰੇ……..
ਜੇਕਰ ਤੁਹਾਨੂੰ ਆਂਦਰਾਂ ਦੀ ਸਮੱਸਿਆ ਹੈ ਤਾਂ ਕਾਲਾ ਨਮਕ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਅੱਜ-ਕੱਲ ਤਣਾਅ ਬਹੁਤ ਜਿਆਦਾ ਵੱਧ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਨੀਂਦ ਨਾ ਆਉਣ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ |ਇਸ ਲਈ ਆਂਦਰਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰੋਜ ਸਵੇਰੇ ਖਾਲੀ ਪੇਟ ਕਾਲੇ ਨਮਕ ਦਾ ਪਾਣੀ ਪੀਓ |ਕਾਲੇ ਨਮਕ ਵਿਚ ਮੌਜੂਦ ਮਿਨਰਲ ਦਿਮਾਗ ਦੀ ਤੰਤਰਿਕਾ ਤੰਤਰ ਨੂੰ ਸ਼ਾਂਤ ਕਰਦਾ ਹੈ ਅਤੇ ਸਟਰੈਸ ਹਾਰਮੋਨਜ ਨੂੰ ਘੱਟ ਕਰਕੇ ਰਾਤ ਨੂੰ ਤੁਹਾਨੂੰ ਵਧੀਆ ਨੀਂਦ ਲਿਆਉਣ ਵਿਚ ਮੱਦਦ ਕਰਦਾ ਹੈ |

ਅੱਜ ਹੀ ਕਰੋ ਇਸਤੇਮਾਲ………….
ਅਸੀਂ ਬੀਮਾਰ ਉਦੋਂ ਹੁਣੇ ਹਾਂ ਜਦ ਸਾਡੀ ਬੌਡੀ ਡਿਟਾੱਕਸ ਨਹੀਂ ਕਰਦੀ |ਜਿਸ ਕਾਰਨ ਅਪਚ ,ਸ਼ੂਗਰ ਆਦਿ ਦੀ ਸਮੱਸਿਆ ਹੋ ਜਾਂਦੀ ਹੈ ਜੋ ਕਿ ਕਾਲੇ ਨਮਕ ਦਾ ਪਾਣੀ ਪੀਣ ਨਾਲ ਚੁਟਕੀਆਂ ਵਿਚ ਦੂਰ ਹੋ ਜਾਵੇਗੀ ਅਤੇ ਇਸ ਨਾਲ ਤਵਚਾ ਦੀ ਸਮੱਸਿਆ ਨਹੀਂ ਹੋਵੇਗੀ |ਜਦਕਿ ਅੱਜ ਦੇ ਜਮਾਨੇ ਵਿਚ ਨੀਂਦ ਨਾ ਆਉਣਾ ਵੀ ਆਪਣੇ ਆਪ ਵਿਚ ਇਕ ਬਹੁਤ ਬਿਮਾਰੀ ਹੈ ਤਾਂ ਰੋਜ ਸਵੇਰੇ ਗੁਣਗੁਨੇ ਪਾਣੀ ਵਿਚ ਚੁਟਕੀ ਕਾਲਾ ਨਮਕ ਮਿਲਾ ਕੇ ਪੀਓ ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ |

LEAVE A REPLY

Please enter your comment!
Please enter your name here