ਤੁਹਾਡਾ ਕੀਤਾ ਹੋਇਆ ਇੱਕ ਸ਼ੇਅਰ ਕਿਸੇ ਗਰੀਬ ਦੀ ਕੀਮਤੀ ਜਾਨ ਅਤੇ ਲੱਖਾਂ ਰੁਪਏ ਬਚਾ ਸਕਦਾ

0
381
views

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬੇਹੱਦ ਅਸਰਦਾਰ ਨੁਸਖ਼ਾ ਦੱਸਣ ਜਾ ਰਹੇ ਹਾਂ |ਇਸਨੂੰ ਵਰਤ ਕੇ ਕਿਸੇ ਵੀ ਪ੍ਰਕਾਰ ਦੀ ਬਲੌਕੇਜ ਨੂੰ ਘੱਟ ਕਰ ਸਕਦੇ ਹੋ ਚਾਹੇ ਓੁਹ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋਵੇ ਇਸ ਨੁਸਖ਼ੇ ਨਾਲ ਤੁਸੀਂ ਉਸਨੂੰ ਨੂੰ ਰੋਕ ਸਕਦੇ ਹੋ |ਇਸ ਨੂੰ ਵਰਤ ਕੇ ਤੁਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਸੇ ਵੀ ਪ੍ਰਕਾਰ ਦੀਆਂ ਬਲੌਕ ਹੋਈਆਂ ਨਾੜਾ ਨੂੰ ਖੋਲ ਸਕਦੇ ਹੋ |

ਆਓ ਸਾਰੇ ਜਾਣਦੇ ਹਾਂ ਇਸ ਦੇਸੀ ਨੁਸ਼ਖੇ ਬਾਰੇ……..

ਬਣਾਉਣ ਦੀ ਵਿਧੀ……..
1 ਗ੍ਰਾਮ ਦਾਲ ਚੀਨੀ,10 ਗ੍ਰਾਮ ਸਾਬਤ ਕਾਲੀ ਮਿਰਚ,10 ਗ੍ਰਾਮ ਕੱਦੂ ਦੇ ਬੀਜ , 10 ਗ੍ਰਾਮ ਤੇਜ ਪੱਤਾ , 10 ਗ੍ਰਾਮ ਮਗਜ ,10 ਗ੍ਰਾਮ ਮਿਸ਼ਰੀ ਡਲਾ(ਸਾਬਤ), 10 ਗ੍ਰਾਮ ਅਖਰੋਟਅਤੇ 10 ਗ੍ਰਾਮ ਅਲਸੀ |

ਸਾਰਾ ਸਮਾਨ ਕਰਿਆਨੇ ਜਾਂ ਰਾਸ਼ਨ ਦੀ ਦੁਕਾਨ ਤੋਂ ਮਿਲ ਜਾਵੇਗਾ |ਸਾਰੇ ਸਮਾਨ ਨੂੰ ਚੰਗੀ ਤਰਾਂ ਪੀਸ ਕੇ 7 ਗ੍ਰਾਮ ਦੀਆਂ 10 ਪੁੜੀਆਂ ਬਣਾ ਲਵੋ |

 

ਵਰਤਣ ਦੀ ਵਿਧੀ………
1 ਪੁੜੀ ਰੋਜਾਨਾਂ ਖਾਲੀ ਪੇਟ ਪਾਣੀ ਦੇ ਨਾਲ ਲੈਣੀ ਹੈ ਅਤੇ 1 ਘੰਟੇ ਤੱਕ ਕੁੱਝ ਵੀ ਨਹੀ ਖਾਣਾ ਅਤੇ ਨਾਂ ਹੀ ਚਾਹ ਪੀਣੀ ਹੈ | ਪੁੜੀਆਂ ਲੈਣ ਤੋਂ 1 ਘੰਟੇ ਬਾਅਦ ਇੱਕ ਗਿਲਾਸ ਨਿੰਬੂ ਪਾਣੀ ਵਿੱਚ ਦੋ ਚੁਟਕੀਆਂ ਮਿੱਠਾ ਸੋਡਾ ਮਿਲਾ ਕੇ ਪੀਣਾ ਹੈ |

ਇਸ ਦੇ ਪ੍ਰਯੋਗ ਵਿੱਚ ਤੁਸੀਂ ਦਿਨ ਵਿੱਚ ਜੇ ਸੰਤਰੇ ਦਾ ਮੌਸਮ ਹੈ ਤਾਂ ਦੋ ਤੋਂ ਤਿੰਨ ਸੰਤਰੇ ਜਾਂ ਮੁਸੱਮੀਆਂ ਖਾਣੀਆਂ ਹਨ ਅਤੇ 15 ਤੋਂ 20 ਗ੍ਰਾਮ ਆਵਲੇ ਦਾ ਚੂਰਨ ਜਰੂਰ ਖਾਣਾਂ ਹੈ | ਇਸ ਦਾ ਰੋਜ਼ਾਨਾਂ ਪ੍ਰਯੋਗ ਕਰਨ ਨਾਲ ਤੁਹਾਡੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ ਬੰਦ ਸਾਰੀਆਂ ਨਸਾਂ ਖੁੱਲ
ਜਾਣਗੀਆਂ |

ਦਿਲ ਦੇ ਮਰੀਜ ਵੀ ਧਿਆਨ ਦਵੋ…….
ਇਸ ਖ਼ੁਰਾਕ ਨੂੰ ਰੋਜਾਨਾ ਲੈਣ ਨਾਲ ਕਦੇ ਜ਼ਿੰਦਗੀ ਵਿੱਚ ਹਰਟ ਟੈਕ ਅਤੇ ਲਕਵਾ ਦਾ ਖਤਰਾ ਨਹੀਂ ਹੋਵੇਗਾ | (ਚਾਹੇ 90% ਹਾਰਟ ਬਲੌਕਜ {HEART BLOCKAGE} ਕਿਉ ਨਾਂ ਹੋਵੇ ਇਹ ਦੇਸੀ ਨੁਸ਼ਖਾ ਸਰੀਰ ਦੇ ਸਾਰੇ ਬਲੌਕਜ ਨੂੰ ਬਾਹਰ ਕੱਢ ਦੇਵੇਗਾ |

ਇਹ ਦੇਸੀ ਨੁਸ਼ਖਾ ਜੇ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਈ ਗਰੀਬ ਆਦਮੀ ਇਸ ਦਾ ਇਸਤੇਮਾਲ ਕਰ ਸਕੇ |ਧੰਨਵਾਦ

LEAVE A REPLY

Please enter your comment!
Please enter your name here