ਦੁੱਧ ਪੀਣ ਤੋਂ ਪਹਿਲਾਂ ਆਹ ਚੀਜ ਦੁੱਧ ਵਿੱਚ ਪਾ ਕੇ ਪੀਓ ਤੇ ਕੋਈ ਬਿਮਾਰੀ ਨਹੀਂ ਆਵੇਗੀ ਨੇੜੇ-ਤੇੜੇ ਤੁਹਾਡੇ

0
220
views

ਇਕ ਅਜਿਹੀ ਚੀਜ ਹੈ ਜਿਸਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਤੁਹਾਡਾ ਸਰੀਰ ਇਕਦਮ ਰੋਗ ਮੁਕਤ ਅਤੇ ਘੋੜੇ ਜਿਹਾ ਤਾਕਤਵਰ ਹੋ ਜਾਵੇਗਾ |ਜੀ ਹਾਂ ! ਦੋਸਤੋ ਇਹ ਚੀਜ ਕਿਹੜੀ ਹੈ ?ਇਹ ਚੀਜ ਹੈ ਦਾਲ-ਚੀਨੀ ,ਇਹ ਸਾਡੇ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸਾਡੀ ਸਿਹਤ ਅਤੇ ਖੂਬਸੁਰਤੀ ਦੇ ਲਈ ਵੀ ਬਹੁਤ ਫਾਇਦੇਮੰਦ ਹੈ ਦਾਲ-ਚੀਨੀ ਵਿਚ ਕੁੱਝ ਅਜਿਹੇ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਇਕ ਔਸ਼ੁੱਧੀ ਦਾ ਕੰਮ ਕਰਦੇ ਹਨ ਅਤੇ ਜੇਕਰ ਦੁੱਧ ਇਸਨੂੰ ਦੁੱਧ ਵਿਚ ਮਿਲਾ ਕੇ ਪਿਤਾ ਜਾਵੇ ਤਾਂ ਤੁਹਾਡਾ ਸਰੀਰ ਤਾਕਤਵਰ ਹੋਵੇਗਾ ਅਤੇ ਤੁਹਾਡੀ ਸੁੰਦਰਤਾ ਵੀ ਵਧੇਗੀ ਤਾਂ ਆਓ ਜਾਣਦੇ ਹਾਂ ਕਿ ਦਾਲ-ਚੀਨੀ ਵਾਲਾ ਦੁੱਧ ਕਿਵੇਂ ਬਣਾਇਆ ਜਾਂਦਾ ਹੈ |ਇਕ ਗਿਲਾਸ ਗਰਮ ਦੁੱਧ ਵਿਚ ਅੱਧਾਚਮਚ ਦਾਲ-ਚੀਨੀ ਪਾਊਡਰ ਮਿਲਾ ਲਵੋ ਅਤੇ ਤੁਹਾਡਾ ਦਾਲ-ਚੀਨੀ ਵਾਲਾ ਦੁੱਧ ਇਕਦਮ ਤਿਆਰ ਹੈ ਤਾਂ ਜਾਣਦੇ ਹਾਂ ਕਿ ਇਸਨੂੰ ਪੀਣ ਦੇ ਕੀ-ਕੀ ਫਾਇਦੇ ਹਨ…..

1-ਦਾਲ ਚੀਨੀ ਵਾਲਾ ਦੁੱਧ ਪੀਣ ਨਾਲ ਤੁਹਾਡਾ ਸ਼ੂਗਰ ਲੈਵਲ ਠੀਕ ਰਹਿੰਦਾ ਹੈ ਯਾਨਿ ਸ਼ੂਗਰ ਦੇ ਰੋਗੀਆਂ ਦੇ ਲਈ ਦਾਲ-ਚੀਨੀ ਵਾਲਾ ਦੁੱਧ ਬਹੁਤ ਹੀ ਫਾਇਦੇਮੰਦ ਹੈ |ਇਸ ਨਾਲ ਸ਼ੂਗਰ ਦੀ ਬਿਮਾਰੀ ਤੋਂ ਜਲਦੀ ਹੀ ਰਾਹਤ ਪਾਈ ਜਾ ਸਕਦੀ ਹੈ |

2-ਦਾਲ-ਚੀਨੀ ਵਾਲਾ ਦੁੱਧ ਸਾਡੀ ਚਮੜੀ ਅਤੇ ਸਾਡੇ ਵਾਲਾਂ ਦੀਆਂ ਸਾਰੀਆਂ ਸਮੱਸਿਆਂਵਾਂ ਦੂਰ ਕਰਦਾ ਹੈ |ਇਸ ਵਿਚ ਪਾਏ ਜਾਣ ਵਾਲੇ ਗੁਣ ਚਮੜੀ ਨੂੰ ਹੋਣ ਵਾਲੀ ਇੰਨਫ਼ੈਕਸ਼ਨ ਤੋਂ ਬਚਾਉਂਦਾ ਹੈ ਅਤੇ ਨਾਲ ਹੀ ਦਾਲ-ਚੀਨੀ ਦੇ ਦੁੱਧ ਦਾ ਸੇਵਨ ਕਰਨ ਨਾਲ ਚਮੜੀ ਦੀ ਖੂਬਸੂਰਤੀ ਵੀ ਵੱਧਦੀ ਹੈ |

3-ਇਸਦੇ ਨਿਯਮਿਤ ਸੇਵਨ ਨਾਲ ਗਠੀਏ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਨਾਲ ਅਰਥਰਾਇਟਿਸ ਦੀ ਸਮੱਸਿਆ ਹੁੰਦੀ ਹੀ ਨਹੀਂ ਅਤੇ ਜਿੰਨਾਂ ਨੂੰ ਅਰਥਰਾਇਟਿਸ ਦੀ ਸਮੱਸਿਆ ਪਹਿਲਾਂ ਤੋਂ ਹੀ ਹੈ ਤਾਂ ਉਹ ਲੋਕ ਦਾਲ-ਚੀਨੀ ਵਾਲਾ ਦੁੱਧ ਤਾਂ ਅਰਥਰਾਇਟਿਸ ਵਿਚ ਹੋਣ ਵਾਲੀ ਸੋਜ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲੇਗਾ |

4-ਦਾਲ-ਚੀਨੀ ਵਾਲਾ ਦੁੱਧ ਪੀਣ ਨਾਲ ਸਾਡੇ ਦਿਮਾਗ ਦੀ ਤਾਕਤ ਵੱਧਦੀ ਹੈ |ਜੇਕਰ ਤੁਸੀਂ ਪੜਣ ਵਾਲੇ ਬੱਚਿਆਂ ਨੂੰਦੁੱਧ ਵਿਚ ਦਾਲ-ਚੀਨੀ ਮਿਲਾ ਕੇ ਦਵੋਗੇ ਤਾਂ ਉਹਨਾਂ ਨੂੰ ਬਹੁਤ ਫਾਇਦਾ ਹੋਵੇਗਾ |

5-ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਬਿਮਾਰੀ ਹੈ ਤਾਂ ਦਾਲ-ਚੀਨੀ ਵਾਲਾ ਦੁੱਧ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ |ਇਸ ਲਈ ਸੌਣ ਤੋਂ ਪਹਿਲਾਂ ਇਕ ਗਿਲਾਸ ਦਾਲ-ਚੀਨੀ ਵਾਲਾ ਦੁੱਧ ਪੀਓ ਇਸ ਨਾਲ ਤੁਹਾਨੂੰ ਨੀਂਦ ਵਧੀਆ ਆਵੇਗੀ |

6-ਦਾਲ-ਚੀਨੀ ਵਾਲਾ ਦੁੱਧ ਪੀਣ ਨਾਲ ਤੁਹਾਡਾ ਮੋਟਾਪਾ ਵੀ ਘੱਟ ਹੋ ਜਾਵੇਗਾ |ਇਸ ਲਈ ਜੇਕਰ ਤੁਸੀਂ ਹਰ-ਰੋਜ ਸੌਣ ਤੋਂ ਪਹਿਲਾਂ ਦਾਲ ਚੀਨੀ ਵਾਲਾ ਦੁੱਧ ਪੀਓਗੇ ਤਾਂ ਤੁਸੀਂ ਇਕ ਮਹੀਨੇ ਵਿਚ 3-4 ਕਿਲੋ ਵਜਨ ਬਿਨਾਂ ਕਿਸੇ ਡਾਈਟਿੰਗ ਦੇ ਘੱਟ ਕਰ ਲਵੋਗੇ |

7-ਦਾਲ-ਚੀਨੀ ਵਾਲਾ ਦੁੱਧ ਪੀਣ ਨਾਲ ਸਰਦੀ ਜ਼ੁਕਾਮ ,ਬਲਗਮ ਆਦਿ ਰੋਗਾਂ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ | ਤਾਂ ਦੇਖਿਆ ਹੈ ਤੁਸੀਂ ਦੁੱਧ ਵਿਚ ਸਿਰਫ਼ ਇਕ ਚੀਜ ਮਿਲਾਉਣ ਨਾਲ ਤੁਸੀਂ ਕਿੰਨੇਂ ਫਾਇਦੇ ਲੈ ਸਕਦੇ ਹੋ |ਸਾਨੂੰ ਉਮੀਦ ਹੈ ਕਿ ਤੁਸੀਂ ਵੀ ਬਹੁਤ ਜਲਦੀ ਦਾਲ-ਚੀਨੀ ਵਾਲਾ ਦੁੱਧ ਪਿਨਾਂ ਸ਼ੁਰੂ ਕਰ ਦੇਵੋਗੇ |

ਦਾਲ-ਚੀਨੀ ਵਾਲਾ ਦੁੱਧ ਬਣਾਉਣ ਦੀ ਵਿਧੀ…..
ਇਕ ਪੈਨ ਵਿਚ ਦੁੱਧ ਗਰਮ ਕਰ ਲਵੋ ,ਅਤੇ ਫਿਰ ਉਸ ਵਿਚ ਦਾਲ-ਚੀਨੀ ਦਾ ਇਕ ਛੋਟਾ ਜਿਹਾ ਟੁਕੜਾ ਪਾਓ ਅਤੇ ਗਰਮ ਕਰੋ |ਫਿਰ ਗੈਸ ਬੰਦ ਕਰ ਦਵੋ ਅਤੇ ਦੁੱਧ ਵਿਚ ਸ਼ਹਿਦ ਮਿਲਾ ਕੇ ਉਸਨੂੰ ਪੁਣ ਲਵੋ ਅਤੇ ਫਿਰ ਤੁਸੀਂ ਇਸਨੂੰ ਪੀ ਸਕਦੇ ਹੋ |

LEAVE A REPLY

Please enter your comment!
Please enter your name here