ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲਾ ਕਰਨ ਦਾ ਜਬਰਦਸਤ ਘਰੇਲੂ ਨੁਸਖਾ

0
71
views

ਵਾਲ ਸਾਡੀ ਖੂਬਸੂਰਤੀ ਦਾ ਪੈਮਾਨਾ ਹੁੰਦੇ ਹਨ ਅਤੇ ਕਈ ਮਾਮਲਿਆਂ ਵਿਚ ਸਿਹਤ ਦਾ ਵੀ ਪਰ ਅੱਜ-ਕੱਲ ਪ੍ਰਦੂਸ਼ਣ ਦੀ ਮਾਰ ਸਾਡੇ ਵਾਲਾਂ ਨੂੰ ਬਹੁਤ ਪ੍ਰਭਾਵਿਤ ਕਰ ਰਹਿ ਹੈ ਅਤੇ ਇਸਦੇ ਨਾਲ ਹੀ ਕੈਮੀਕਲ ਯੁਕਤ ਉਤਪਾਦਾਂ ਦੇ ਇਸਤੇਮਾਲ ਨਾਲ ਸਾਡੇ ਵਾਲਾਂ ਉੱਪਰ ਹੋਰ ਵੀ ਬੁਰਾ ਪੈਦਾ ਹੈ |ਨਤੀਜਾ ਹੈ ਕਿ ਵਾਲ ਸਮੇਂ ਤੋਂ ਪਹਿਲਾਂ ਹੀ ਸਫ਼ੈਦ ਹੋਣ ਲੱਗ ਜਾਂਦੇ ਹਨ ਪਰ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਕਾਲੇ ਹੋ ਤੋਂ ਬਚਾਉਣ ਲਈ ਕਈ ਘਰੇਲੂ ਨੁਸਖੇ ਵੀ ਫਾਇਦੇਮੰਦ ਸਾਬਤ ਹੁੰਦੇ ਹਨ |

ਆਓ ਜਾਣਦੇ ਹਾਂ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਜੋ ਵਕਤ ਤੋਂ ਪਹਿਲਾਂ ਵਾਲਾਂ ਨੂੰ ਪੱਕਣ ਤੋਂ ਰੋਕਣਗੇ ਅਤੇ ਸਫ਼ੈਦ ਵਾਲਾਂ ਨੂੰ ਕਾਲੇ ਕਰਨ ਵਿਚ ਮੱਦਦ ਕਰਨਗੇ ਉਹ ਵੀ ਬਿਨਾਂ ਕਿਸੇ ਹਾਨੀਕਾਰਕ ਕੈਮੀਕਲ ਦੇ |ਇਹ ਨੁਸਖੇ ਬਹੁਤ ਸਦੀਆਂ ਤੋਂ ਵਰਤੇ ਜਾਂਦੇ ਹਨ ਅਤੇ ਇਹ ਅੱਜ ਵੀ ਕਾਫੀ ਪ੍ਰਚਲਿਤ ਹਨ |

ਪਿਆਜ ਦਾ ਪੇਸਟ…
ਪਿਆਜ ਸਾਡੇ ਸਫ਼ੈਦ ਵਾਲਾਂ ਨੂੰ ਕਾਲੇ ਕਰਨ ਵਿਚ ਮੱਦਦ ਕਰਦਾ ਹੈ |ਕੁੱਝ ਦਿਨਾਂ ਤੱਕ ਰੋਜ਼ਾਨਾ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਵਿਚ ਪਿਆਜ ਦਾ ਪੇਸਟ ਲਗਾਓ |ਇਸ ਨਾਲ ਤੁਹਾਡੇ ਸਫ਼ੈਦ ਵਾਲ ਤਾਂ ਕਾਲੇ ਹੋਣੇ ਸ਼ੁਰੂ ਹੋਣਗੇ ਹੀ ਅਤੇ ਨਾਲ ਹੀ ਵਾਲਾ ਝੜਨੇ ਵੀ ਬੰਦ ਹੋ ਜਾਣਗੇ |

ਨਿੰਬੂ ਅਤੇ ਆਂਵਲਾ ਵੀ ਹੈ ਫਾਇਦੇਮੰਦ…..
ਸਾਡੇ ਵਾਲਾਂ ਦੇ ਲਈ ਨਿੰਬੂ ਅਤੇ ਆਂਵਲ ਕਿੰਨਾਂ ਫਾਇਦੇਮੰਦ ਹੈ ਇਹ ਦੱਸਣ ਦੀ ਤੁਆਹ੍ਨੂੰ ਜਰੂਰਤ ਨਹੀਂ ਹੈ |ਵਿਟਾਮਿਨ ਸੀ ਨਾਲ ਭਰਪੂਰ ਇਹ ਦੋਨੇਂ ਪਦਾਰਥ ਵਾਲਾਂ ਦੇ ਲਈ ਕਿਸੇ ਅਮ੍ਰਿੰਤ ਤੋਂ ਘੱਟ ਨਹੀਂ ਹਨ |ਜੇਕਰ ਤੁਸੀਂ ਆਪਣੇ ਸਫ਼ੈਦ ਵਾਲਾਂ ਨੂੰ ਕਾਲਾ ਕਰਨਾ ਚਾਹੁੰਦੇ ਹੋ ਤਾਂ ਨਿੰਬੂ ਦੇ ਰਸ ਵਿਚ ਆਂਵਲੇ ਦਾ ਪੇਸਟ ਮਿਲਾ ਕੇ ਲਗਾਓ |

ਨਿਯਮਿਤ ਰੂਪ ਵਿਚ ਅਜਿਹਾ ਕਰਨ ਨਾਲ ਕੁੱਝ ਹੀ ਦਿਨਾਂ ਵਿਚ ਵਿਚ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ |ਆਂਵਲਾ ਖਾਣ ਤੋਂ ਇਲਾਵਾ ,ਆਂਵਲੇ ਦੇ ਪਾਊਡਰ ਵਿਚ ਨਿੰਬੂ ਮਿਲਾ ਕੇ ਨਿਯਮਿਤ ਰੂਪ ਨਾਲ ਵਾਲਾਂ ਵਿਚ ਲਗਾਓ |ਸ਼ੈਪੂ ਤੋਂ ਬਾਅਦ ਇਲਾਵਾ ਆਂਵਲਾ ਪਾਊਡਰ ਪਾਣੀ ਵਿਚ ਘੋਲ ਲਗਾਉਣ ਨਾਲ ਵਾਲਾਂ ਦੀ ਕੰਡਡਿਸ਼ਨਿੰਗ ਤਾਂ ਹੁੰਦੀ ਹੀ ਹੈ ਅਤੇ ਨਾਲ ਹੀ ਇਹਨਾਂ ਦਾ ਰੰਗ ਬਰਕਰਾਰ ਰਹਿੰਦਾ ਹੈ |

ਵਾਲਾਂ ਦੇ ਲਈ ਫਾਇਦੇਮੰਦ ਹਨ ਤਿਲ……
ਤਿਲ ਦਾ ਤੇਲ ਤਾਂ ਵਾਲਾਂ ਲਈ ਚੰਗਾ ਹੁੰਦਾ ਹੀ ਅਤੇ ਨਾਲ ਹੀ ਇਸਦਾ ਸੇਵਨ ਵੀ ਬਹੁ ਲਾਭ ਪਹੁੰਚਾਹੁੰਦਾ ਹੈ |ਜੇਕਰ ਤੁਸੀਂ ਆਪਣੇ ਭੋਜਨ ਵਿਚ ਤਿਲ ਨੂੰ ਸ਼ਾਮਿਲ ਕਰੋ ਤਾਂ ਤੁਹਾਡੇ ਵਾਲ ਲੰਬੇ ਸਮੇਂ ਤੱਕ ਕਾਲੇ ਅਤੇ ਘਣੇ ਬਣੇ ਰਹਿਣਗੇ | ਦਹੀਂ ਅਤੇ ਕਾਲੀ ਮਿਰਚ….. ਹਫਤੇ ਵਿਚ 3-4 ਵਾਰ ਅੱਧੇ ਕੱਪ ਧਨ ਵਿਚ ਚੁੱਟਕੀ ਭਰ ਕਾਲੀ ਮਿਰਚ ਅਤੇ ਚਮਚ ਭਰ ਨਿੰਬੂ ਦਾ ਰਸ ਮਿਲਾ ਕੇ ਵਲਾਂ ਵਿਚ ਲਗਾਓ 15 ਮਿੰਟਾਂ ਬਾਅਦ ਵਾਲਨ ਨੂੰ ਧੋ ਲਵੋ |

ਘਿਉ ਦੀ ਮਾਲਿਸ਼ ਹੈ ਫਾਇਦੇਮੰਦ……
ਤੁਸੀਂ ਆਪਣੇ ਘਰਾਂ ਵਿਚ ਬਜੁਰਗਾਂ ਨੂੰ ਮਾਲਿਸ਼ ਕਰਦੇ ਦੇਖਿਆ ਹੀ ਹੋਵੇਗਾ |ਭਾਵੇਂ ਇਹ ਤੁਹਾਨੂੰ ਅਜੀਬ ਲੱਗੇ ਪਰ ਘਿਉ ਦੀ ਮਾਲਿਸ਼ ਨਾਲ ਸਿਰ ਦੀ ਤਵਚਾ ਨੂੰ ਪੋਸ਼ਣ ਮਿਲਦਾ ਹੈ |ਹਰ-ਰੋਜ ਘਿਉ ਨਾਲ ਸਿਰ ਦੀ ਮਾਲਿਸ਼ ਕਰਕੇ ਵੀ ਵਾਲ ਸਫ਼ੈਦ ਹੋਣ ਦੀ ਸਮੱਸਿਆ ਤੋਂ ਛੁਕਾਰਾ ਪਾਇਆ ਜਾ ਸਕਦਾ ਹੈ | ਇਸ ਉਪਯੋਗਾਂ ਨੂੰ ਆਜਮਾ ਕੇ ਤੁਸੀਂ ਆਪਣੇ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫ਼ੈਦ ਹੋਣ ਤੋਂ ਬਚਾ ਸਕਦੇ ਹੋ |ਹਾਨੀਕਾਰਕ ਕੈਮੀਕਲ ਤੁਹਾਡੇ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫ਼ੈਦ ਬਣਾ ਸਕਦੇ ਹਨ |ਇਸਦੇ ਨਾਲ ਹੀ ਤੁਹਾਨੂੰ ਆਪਣਾ ਆਹਾਰ ਵੀ
ਦਰੁਸਤ ਰੱਖਣਾ ਚਾਹੀਦਾ ਹੈ |

LEAVE A REPLY

Please enter your comment!
Please enter your name here