ਮਰਦਾਨਾ ਤਾਕਤ ਵਧਾਉਣ ਲਈ ਇਸ ਤਰਾਂ ਕਰੋ ਮੇਥੀ ਦਾਨੇ ਦਾ ਉਪਯੋਗ

0
72
views

ਜੇਕਰ ਤੁਹਾਡੇ ਰਿਸ਼ਤੇ ਵਿਚ ਵੀ ਪਿਆਰ ਘੱਟ ਹੋ ਗਿਆ ਹੈ |ਤੁਸੀਂ ਆਪਣਾ ਪੁਰਾਣਾ ਪਿਆਰ ਅਤੇ ਜੋਸ਼ ਵਾਪਸ ਚਾਹੁੰਦੇ ਹੋ ਤਾਂ ਖਾਣੇ ਵਿਚ ਮੇਥੀ-ਦਾਣੇ ਦਾ ਇਸਤੇਮਾਲ ਥੋੜਾ ਜਿਹਾ ਵਧਾ ਦਵੋ |ਮੇਥੀ-ਦਾਣੇ ਵਿਚ ਕਮਾਲ ਦੇ ਗੁਣ ਹੁੰਦੇ ਹਨ ਜੋ ਤੁਹਾਡੇ ਪੇਟ ਲਈ ਤਾਂ ਚੰਗੇ ਹੁੰਦੇ ਹੀ ਹਨ ਅਤੇ ਨਾਲ ਹੀ ਤੁਹਾਡੇ ਜਿੰਦਗੀ ਨੂੰ ਪਹਿਲਾਂ ਜਿਹੀ ਰੋਮੈਂਟਿਕ ਬਣਾ ਸਕਦੇ ਹਨ

ਇਕ ਸੋਧ ਦੁਆਰਾ ਪਤਾ ਚੱਲਿਆ ਹੈ ਕਿ ਭਾਰਤ ਵਿਚ ਬਹੁਤ ਜਿਆਦਾ ਪਾਈ ਜਾਣ ਵਾਲੀ ਮੇਥੀ ਪੁਰਸ਼ਾਂ ਵਿਚ ਸੰਭੋਗ ਕਰਨ ਦਾ ਸਤਰ ਵਧਾਉਣ ਵਿਚ ਬਹੁਤ ਸਹਾਇਕ ਅਤੇ ਸਮਰੱਥ ਹੈ |ਮੇਥੀ-ਦਾਣੇ ਦਾ ਇਸਤੇਮਾਲ ਭਾਰਤ ਦੇ ਘਰਾਂ ਵਿਚ ਮਸਾਲੇ ਦੇ ਰੂਪ ਵਿਚ ਕੀਤਾ ਜਾਂਦਾ ਹੈ |ਪਰ ਇਸਦਾ ਸੈਕਸ ਡਰਾਇਡ ਨੂੰ ਬੇਹਤਰ ਬਣਾਉਣ ਦਾ ਇਹ ਗੁਣ ਇਸਦੇ ਵਿਚ ਛੁਪਿਆ ਹੋਇਆ ਸੀ |

ਬਹੁਤ ਜਿਆਦਾ ਪੁਰਸ਼ ਯੌਨ ਕਿਰਿਆਂ ਨੂੰ ਵਧਾਉਣ ਦੇ ਲਈ ਅਨੇਕਾਂ ਉਤਪਾਦਾ ਦਾ ਸਹਾਰਾ ਲੈਂਦੇ ਹਨ ਹਨ ਪਰ ਜੇਕਰ ਉਹ ਰੋਜਾਨਾ ਇੱਕ ਚਮਚ ਮੇਥੀ-ਦਾਣੇ ਦਾ ਸੇਵਨ ਸ਼ੁਰੂ ਕਰ ਦੇਣ ਤਾਂ ਉਹਨਾਂ ਦੀ ਜਰੂਰਤ ਹੀ ਨਹੀਂ ਪਵੇਗੀ |ਮੇਥੀ-ਦਾਣੇ ਦੇ ਆਯੁਰਵੈਦਿਕ ਗੁਣਾਂ ਨੂੰ ਰਿਸਰਚ ਵਿਚ ਸਾਬਤ ਕੀਤਾ ਗਿਆ ਹੈ |

ਸੋਧ ਇਚ ਪਾਇਆ ਗਿਆ ਹੈ ਕਿ ਮੇਥੀ-ਦਾਣੇ ਵਿਚ ਸੈਪੋਨੀਨ ਪਾਇਆ ਜਾਂਦਾ ਹੈ ਜੋ ਪੁਰਸ਼ਾਂ ਦੇ ਟੇਸਟੋਸਟੇਰਾੱਨ ਹਾਰਮੋਨਜ ਨੂੰ ਉਤੇਜਿਤ ਕਰਦਾ ਹੈ |ਜੇਕਰ ਤੁਹਾਡੇ ਸਾਥੀ ਨੂੰ ਹਮੇਸ਼ਾਂ ਤੁਹਾਡੇ ਤੋਂ ਸ਼ਿਕਾਇਤ ਰਹਿੰਦੀ ਹੈ ਅਤੇ ਤੁਸੀਂ ਦਵਾਈਆਂ ਉੱਪਰ ਨਿਰਭਰ ਰਹਿਣ ਲੱਗੇ ਹੋ ਤਾਂ ਮੇਥੀ ਦੇ ਸੇਵਨ ਨਾਲ ਇਹਨਾਂ ਚੀਜਾਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ |

ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਰੋਜਾਨਾ ਮੇਥੀ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਨਾ ਸਿਰਫ ਤੁਹਾਡੀ ਰੋਮਾਂਸ ਕਰਨ ਦੀ ਸ਼ਕਤੀ ਵਧੇਗੀ ਬਲਕਿ ਤੁਸੀਂ ਆਪਣੀ ਨਿੱਜੀ ਜਿੰਦਗੀ ਨੂੰ ਵੀ ਖੁਸ਼ਨੁਮਾ ਬਣਾ ਸਕਦੇ ਹੋ |

ਮੇਥੀ-ਦਾਣੇ ਦਾ ਇਸਤੇਮਾਲ………………………

ਮੇਥੀ-ਦਾਣੇ ਦਾ ਸਹੀ ਉਪਯੋਗ ਕਰਨ ਲਈ ਤੁਸੀਂ ਇਸਨੂੰ ਰਾਤ ਭਰ ਭਿਉਂ ਕੇ ਰੱਖ ਦਵੋ ਅਤੇ ਸਵੇਰੇ ਮੇਥੀ ਵਾਲਾ ਪਾਣੀ ਪੀਓ |ਇਸ ਨਾਲ ਤੁਹਾਡੇ ਕਈ ਰੋਗ ਦੂਰ ਹੋਣਗੇ |ਹੁਣ ਬਚੀ ਹੋਈ ਮੇਥੀ ਨੂੰ ਪੀਸ ਲਵੋ ਅਤੇ ਉਸ ਵਿਚ ਥੋੜੀ ਜਿਹੀ ਸ਼ੱਕਰ ਮਿਲਾ ਕੇ ਉਸਦੇ ਛੋਟੇ-ਛੋਟੇ ਲੱਡੂ ਬਣਾ ਲਵੋ |ਹੁਣ ਇਸਨੂੰ ਖਾ ਕੇ ਪਾਣੀ ਪੀ ਲਵੋ |ਇਸਨੂੰ ਤੁਸੀਂ ਠੰਡੀ ਜਗਾ ਤੇ ਸਟੋਰ ਕਰਕੇ ਵੀ ਰੱਖ ਸਕਦੇ ਹੋ |

ਇਹ ਇੱਕ ਫਾਇਦੇਮੰਦ ਪਦਾਰਥ ਤਾਂ ਹੈ ਹੀ ਪਰ ਇਹ ਬਹੁਤ ਜਿਆਦਾ ਗਰਮ ਵੀ ਹੈ |ਇਸ ਲਈ ਇਸਦਾ ਜਿਆਦਾ ਇਸਤੇਮਾਲ ਨਾ ਕਰੋ ਨਹੀਂ ਤਾਂ ਇਸ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ |

LEAVE A REPLY

Please enter your comment!
Please enter your name here